Biography of rabindranath tagore in punjabi diwali
Punjabi Essay, Paragraph on "Rabindranath Tagore", "ਰਾਬਿੰਦਰ ਨਾਥ ਟੈਗੋਰ " for Class 8, 9, 10, 11, 12 PSEB, CBSE Caste.Amir derakh biography
ਰਾਬਿੰਦਰ ਨਾਥ ਟੈਗੋਰ
Rabindranath Tagore
ਸਾਡੇ ਦੇਸ਼ ਦੇ ਕੌਮੀ ਗੀਤ 'ਜਨ ਗਣ ਮਨ' ਦੇ ਲੇਖਕ ਅਤੇ ਉੱਘੇ ਨੇਬਲ ਪੁਰਸਕਾਰ ਜੇਤੂ ਕਵੀ ਰਾਬਿੰਦਰ ਨਾਥ ਟੈਗੋਰ ਦਾ ਨਾਂ ਕੌਣ ਨਹੀਂ ਜਾਣਦਾ। ਉਨ੍ਹਾਂ ਦੀਆਂ ਲਿਖਤਾਂ ਸਾਰੇ ਦੇਸ਼ ਵਾਸੀ ਬੜੀ ਰੁਚੀ ਨਾਲ ਪੜਦੇ ਹਨ। ਉਹ ਅਣਖੀਲੇ ਭਾਰਤੀ ਸਨ ਜਿਨਾਂ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਕਰਕੇ ਅੰਗਰੇਜ਼ਾਂ ਵੱਲੋਂ ਦਿੱਤੇ ‘ਸਰ’ ਦੇ ਖਿਤਾਬ ਨੂੰ ਮੋੜ ਦਿੱਤਾ ਸੀ ।
ਰਾਬਿੰਦਰ ਨਾਥ ਟੈਗੋਰ ਨੇ ਕਦੇ ਵੀ ਸਰਗਰਮ ਰਾਜਨੀਤੀ ਵਿਚ ਭਾਗ ਨਹੀਂ ਲਿਆ !
ਭਾਰਤ ਦੇ ਮਹਾਨ ਨੇਤਾ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ । ਮਹਾਤਮਾ ਗਾਂਧੀ ਤਾਂ ਉਹਨਾਂ ਨੂੰ ਸਤਿਕਾਰ ਨਾਲ ਗੁਰਦੇਵ ਕਹਿੰਦੇ ਸਨ । ਰਾਬਿੰਦਰ ਨਾਥ ਟੈਗੋਰ ਦਾ 1941 ਵਿਚ ਦੇਹਾਂਤ ਹੋ ਗਿਆ ।
ਸਮੁੱਚੇ ਤੌਰ ਤੇ ਟੇਗਰ ਇਕ: ਮਹਾਨ ਸਾਹਿਤਕਾਰ ਸਨ । ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ-ਬੋਲੀ ਬੰਗਾਲੀ ਵਿਚ ਕੀਤੀ । ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਵਿਤਕਰਿਆਂ ਤੋਂ ਉੱਚਾ ਉਠਣ ਦੀ ਪ੍ਰੇਰਨਾ ਦਿੱਤੀ । ਉਹਨਾਂ ਦੀਆਂ ਰਚਨਾਵਾਂ ਵਿਚ ਆਜ਼ਾਦੀ ਲਈ ਲੜਦੇ ਭਾਰਤੀਆਂ ਦੀਆਂ ਭਾਵਨਾਵਾਂ, ਕੌਮੀ ਏਕਤਾ ਤੇ ਵਿਸ਼ਵ ਏਕਤਾ ਦੇ ਭਾਵ ਇਕਸਾਰ ਹੋਏ ਹਨ।